punjab

ਭਾਰਤ ਦੀ ਸਬ ਤੋ ਫੁੱਦੂ ਸਟੈਟ ਪੰਜਾਬ                     👇🏻👇🏻ਕਾਰਨ 👇🏻👇🏻
1 ਇਥੇ ਪੁਲਿਸ ਗਰੀਬਾ ਨੂੰ ਛਿੱਤਰ ਮਾਰਦੀ ਹੈ ਤੇ ਅਮੀਰਾ ਤੋ ਖਾਦੀ ਹੈ
2 ਕਸੂਰ ਅਮੀਰ ਦਾ ਹੁੰਦਾ ਜੇਲ ਗਰੀਬ ਨੂੰ ਭੇਜ ਦਿੱਤਾ ਜਾਦਾ
3 ਰਿਪੋਰਟ ਲਿਖਣ ਤੋ ਪਹਿਲਾ ਪੈਸੇ ਮੰਗੇ ਜਾਦੇ ਹਨ
4 ਜਾਤਾ ਦਾ ਰੋਲਾ ਇਥੇ ਹੈ
5 ਲੋੜ ਪੈਣ ਤੇ ਭੁੱਖੇ ਨੂੰ ਰੋਟੀ ਨਹੀ ਦਿੰਦੇ ਬਾਅਦ ਵਿੱਚ ਘੇਰ ਘੇਰ ਲੰਗਰ ਖਵਾਦੇ ਹਨ
6 ਗਰੀਬ ਦਾ ਤਨ ਨਹੀ ਟੱਕਦੇ ਗੁਰਦਅਰਾ ਵਿਚ ਮਹਿੰਗੇ ਮਹਿੰਗੇ ਰੁਮਾਲੇ ਭੇਟ ਕਰਦੇ ਹਨ
👏🏻ਸਹਿਮਤ ਹੋ ਤੇ ਵੱਧ ਤੋ ਵੱਧ ਸ਼ੇਅਰ ਕਰੋ 👏🏻

Comments