ਗੁਰਦੇ ਦੀ ਪਥਰੀ ਦਾ ਇਲਾਜ

ਗੁਰਦੇ ਦੀ ਪਥਰੀ ਦਾ ਇਲਾਜ

 ਇਕ ਕਿਲੋ ਨੀਬੂ ਉਹਨਾ ਦਾ ਰਸ਼ ਕਢਕੇ ਬੋਤਲ ਵਿਚ ਪਾਓ
 ਇਕ ਜਾ ਦੋ ਬੂਦਾਂ ਤੇਜਾਬ ਸਿਰਫ ਬੂਦਾਂ ਤੇ 10 ,12 ਕੌਡੀਆਂ
 ਪਾਓ ਬੋਤਲ ਦੇ ਡਾਟ ਵਿਚ ਸ਼ੀਰਾਖ ਕਰੋ ਤੇਜਾਬ ਜੋ ਦੋਜੀ
ਵਰਤਦੇ ਨੇ ਵਧ ਨੀ ਪਾਉਣਾ ਇਸ਼ ਨੂੰ 1 ਮਹੀਨੇ  ਵਾਸ਼ਤੇ
ਹਨੇਰੇ ਵਿਚ ਰਖੋ ਅਤੇ 10 ਦਿਨ ਬਾਅਦ ਦੇਖਦੇ ਰਹੋ
ਮਹੀਨੇ ਬਾਅਦ ਉਸ ਨੂੰ ਕਪੜ ਛਾਣ ਕਰੋ ਯਾਦ ਰਖੋ ਜਿਹੜੀਆ
 ਕੌਡੀਆਂ ਪਾਈਆਂ ਉਹ ਖੂਰ ਜਾਣ ਉਸ਼ ਤੋ ਬਾਅਦ ਨੀਰਨੇ
ਕਾਲਜੇ ਸਿਰਫ ਦੋ ਜਾਂ ਤਿਨ ਚਮਚ ਪੀਓ ਹੋਲੀ2 ਗੁਰਦੇ
ਦੀ ਪਥਰੀ ਖੂਰ ਜਾਵੇਗੀ ਧੰਨਵਦ

Comments