ਨਕਲੀ ਪਨੀਰ ਜਰੂਰ ਪੜੋ ਜੀ

ਪਨੀਰ ਖਾਣ ਵਾਲੇ ਸਾਵਧਾਨ ਰਹਿਣ ਜੀ।।।।।
           ਮੈ ਕੁਝ ਦਿਨ ਪਹਿਲਾਂ ਇਕ ਗੱਲ ਨੋਟ ਕੀਤੀ ਹੈ। ਮੈ ਇਕ ਬੰਦੇ ਨਾਲ ਗੱਲ ਕੀਤੀ ਹੈ। ਜੋ ਪਨੀਰ ਦੀ ( ਭਈਆ ਟਾਇਪ) ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਕਹਿੰਦਾ ਕੇ ਸਮਰਾਲਾ ( ਜਿਲਾ ਲੁਧਿਆਣਾ) ਵਿਚ ਇਕ ਬਰਫ ਦੀ ਫੈਕਟਰੀ ਹੈ।ਮੇਰਾ ਮਾਲਕ ਉਥੋਂ ਇਕ 30 ਕਿਲੋ ਦੀ ਬੋਰੀ 300 ਰੁਪਏ ਦੇ ਲਗਭਗ ਲਿਆਉਦਾ ਹੈ।  (ਸੁੱਕਾ ਦੁਧ ਐਨਾ ਸਸਤਾ ਨਹੀਂ ਹੋ ਸਕਦਾ )  ਅਤੇ ਫੇਰ ਉਹ ਕੜਾਹੇ ਵਿਚ 20;;;25 ਕਿਲੋ ਦੁਧ ਪਾ ਕੇ ਗਰਮ ਕਰਕੇ ਉਸ ਵਿਚ ਇਹ ਬੋਰੀ ਵਾਲਾ ਪਾਉਡਰ ਪਾ ਦਿਦਾ ਹੈ। ਇਸ ਤੋ ਉਹ 60;;70,,ਕਿਲੋ ਪਨੀਰ ਬਣਾ ਦਿਦਾ ਹੈ।  ਇਸ ਤੋ ਵੀ ਮਾੜੀ ਗੱਲ ਇਹ ਕੇ ਨੈਪਕਿਨ ਪੇਪਰ ( ਹੱਥ ਸਾਫ ਕਰਨ ਵਾਲਾ ਕਾਗਜ)  ਨੂੰ ਵੱਡੀ ਮਾਤਰਾ ਵਿਚ ਗਰੈਂਡ ਕਰਕੇ ( ਮਿਕਸੀ ਵਿਚ ਪੀਹ  ਕੇ)
ਇਸ ਵਿੱਚ ਪਾ ਦਿੰਦਾ ਹੈ। ਅਤੇ ਇਸ ਕਾਗਜ ਨਾਲ ਪਨੀਰ ਦੀ ਟਿਕੀ ਉਤੇ ਸਫਾਈ ਬਹੁਤ ਆਉਦੀ ਹੈ। ।  ਇਸੇ ਤਰਾ ਜਦੋ ਪਾਉਡਰ ਦੀ  ਬੋਰੀ ਖਾਲੀ ਕੀਤੀ ਸੀ। ਉਹ ਉਸ ਸਮੇਂ ਹੀ ਅੱਗ ਵਿਚ ਸਾੜ ਦਿਤੀ ਸੀ।  ਮਤਲਬ ਉਸ ਬੋਰੀ ਵਿਚ ਕੋਈ ਖਤਰਨਾਕ ਪਾਉਡਰ ਸੀ।।
             ਇਸ ਤੋ  ਬਾਅਦ ਬਚਿਆ ਪਨੀਰ ਵਾਲਾ ਖੱਟਾ ਪਾਣੀ ਵੀ ਖਰਾਬ ਨਹੀ ਹੋਣ ਦਿਦੇ। ਉਸ ਵਿਚ ਥੋੜ੍ਹਾ ਜਿਹਾ ਦੁਧ ਪਾਕੇ ਅਤੇ ਇਕ ਕੈਮੀਕਲ ( ਜੋ ਦਿਲੀ ਤੋ ਆਉਂਦਾ ਹੈ) ਪਾ ਕੇ ਲੱਸੀ ਬਣਾ ਕੇ 20 ਰੁਪਏ ਕਿਲੋ ਬੇਚ ਦਿਦੇ ਹਨ। ।
ਇਸ ਲੱਸੀ ਨੂੰ ਪੀਣ ਨਾਲ ਇਨਸਾਨ ਦੇ ਸਰੀਰ ਉਤੇ ਖਰਸ ਹੋ ਜਾਦੀ ਹੈ।
              ਇਸ ਤੋ ਬਾਅਦ ਦੇਸੀ ਘੀ ਦੀ ਗੱਲ ਕਰਦੇ ਹਾ।।। ਇਕ ਟੀਨ ਸਪੈਸ਼ਲ ਤੇਲ ਆਉਦਾ ਹੈ।  ਜੋ ਬਹੁਤ ਸਸਤਾ ਹੁਦਾ ਹੈ। ਉਸ ਵਿਚ ਸਪੈਸ਼ਲ  ਸੈਟ( ਖੁਸ਼ਬੋ ਵਾਲਾ)  ਪਾਉਦੇ ਹਨ। ਇਕ ਟੀਨ ਤੇਲ  ਵਿਚ ਸੈਟ ਦੀ ਸੀਸੀ ਪਾ ਕੇ ਇਕ ਹਫਤਾ ਰੱਖ ਦੇਣੀ। ਉਸ ਤੇਲ ਦਾ ਦੇਸੀ ਘੀ ਬਣ ਜਾਦਾ ਹੈ।।।
        ਸਾਡੀ ਤਾ ਇਹੀ ਬੇਨਤੀ ਹੈ।ਕੇ ਆਪਣੇ ਨੇੜੇ ਆਪਣੇ ਭਾਈਚਾਰੇ ਦੀਆਂ ਦੁਕਾਨਾਂ ਤੋ ਪਿਉਰ ਸਮਾਨ ਹੀ ਖਰੀਦਿਆ ਜਾਵੇ। ।।  ਅਤੇ ਇਸ ਕੰਮ ਨਾਲ ਜੁੜੇ ਵਿਆਕਤੀ ਵੀ ਗਲਤ ਕੰਮ ਨਾ ਕਰਨ ਅਤੇ ਫੈਕਟਰੀਆਂ ਤੋ ਸਮਾਨ ਲੈਣ ਸਮੇਂ ਚੈੱਕ ਜਰੂਰ ਕਰੋ।।।ਅਤੇ ਇਹਨਾਂ ਫੈਕਟਰੀਆ ਦੀ ਲੇਵਰ ਦਾ ਰਹਿਣ ਸਹਿਣ ਅਤੇ ਕੰਮ ਦੀ ਸਫਾਈ ਵੀ ਜਰੂਰ ਚੈੱਕ ਕਰੋ। ਹੋ ਸਕੇ ਤਾ ਕਦੇ ਕਦੇ ਇਹਨਾਂ ਫੈਕਟਰੀਆ ਵਿਚੋ ਲਿਆਦਾ ਸਮਾਨ ਹਸਪਤਾਲ ਵਿੱਚ ਚੈੱਕ ਜਰੂਰ ਕਰਾਵੋ।।
        ਨੋਟ:;;; ਦਿਲੀ ਵਿਚ ਇਕ ਕੈਮੀਕਲ ਮਾਰਕੀਟ ਹੈ। ਉਥੋਂ ਕੋਈ ਵੀ ਨਕਲੀ ਚੀਜ਼ ਬਣਾਉਣ ਲਈ ਤੁਸੀਂ ਕੈਮੀਕਲ ਲੈ ਸਕਦੇ ਹੋ। ਨਕਲੀ ਦੁਧ ਤੋ ਲੈ ਕੇ ਨਕਲੀ ਇਨਸਾਨ ਤੱਕ ਬਣਾ ਸਕਦੇ ਹਨ ਇਹ ਕੁਤੇ ਲੋਕ। ।।।
।।।।।।।।।
   ਇਸ ਕੰਮ ਨੂੰ ਇਮਾਨਦਾਰੀ ਨਾਲ ਕਰ ਰਹੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਹੋਵੇ ਜੀ ।  ਜਿਹੜੇ ਮਾੜਾ ਕਰ ਰਹੇ ਹਨ।ਉਹਨਾਂ ਨੂੰ ਵੀ ਬੇਨਤੀ ਹੈ ਕੇ ਆਪਣੇ ਸਮਾਜ ਲਈ ਚੰਗਾ ਨਹੀਂ ਕਰ ਸਕਦੇ ਤਾ ਮਾੜਾ ਵੀ ਨਾ ਕਰੋ।।।
      ਅਗਰ ਕਿਸੇ ਦੇ ਮਾਣ ਸਨਮਾਨ ਨੂੰ ਠੇਸ ਲੱਗੀ ਹੋਵੇ ਤਾਂ ਮਾਫ ਕਰਨਾ ਜੀ। ।
ਕੁਲਵਿੰਦਰ ਸਿੰਘ ਖਾਲਸਾ ਰੋਪੜ। ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ।

Comments